$200,000 ਤੋਂ ਵੱਧ ਦਿਆਂ ਕਾਲਜ ਸਕਾਲਰਸ਼ਿਪ ਹੁਣ PG&E ਵੱਲੋੋਂ ਉੱਤਰੀ ਅਤੇ ਕੇਂਦਰੀ California ਵਿੱਚ 150 ਤੋਂ ਵੱਧ ਵਿਦਿਆਰਥੀਆਂ ਲਈ ਉਪਲਬਧ ਹਨ
ਅਰਜ਼ੀ ਦੀ ਆਖਰੀ ਮਿਤੀ ਫਰਵਰੀ 24, 2023 ਹੈ ਓਕਲੈਂਡ, ਕੈਲੀ. — ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਨੇ ਅੱਜ ਇਹ ਐਲਾਨ ਕੀਤਾ ਕਿ ਵਜ਼ੀਫ਼ੇ ਦੀਆਂ ਅਰਜ਼ੀਆਂ ਹੁਣ ਉੱਤਰੀ ਅਤੇ ਕੇਂਦਰੀ California ਵਿੱਚ ਪ੍ਰਾਇਮਰੀ ਰਿਹਾਇਸ਼ ਵਾਲੇ ਕਾਲਜ ਜਾਣ ਵਾਲੇ ਹਾਈ ਸਕੂਲਰਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਮੌਜੂਦਾ ਕਾਲਜ ਅਤੇ ਨਿਰੰਤਰ ਸਿੱਖਿਆ ਦੇ ਵਿਦਿਆਰਥੀਆਂ ਲਈ ਵੀ ਸਵੀਕਾਰ ਕੀਤੀਆਂ …
Read More »
Crossings TV Asian Television – Home to Asian Americans