PG&E ਗਾਹਕਾਂ ਨੂੰਨਿੱਘੇ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਮੁਫਤ ਸਲਾਨਾ ਗੈਸ ਸੁਰੱਖਿਆ ਜਾਂਚਾਂਦੀ ਪੇਸ਼ਕਸ਼ ਕਰਦਾ ਹੈ
ਸੈਨ ਫਰਾਂਸਿਸਕੋ, ਕੈਲੀਫ।ਠੰਡੇ ਮੌਸਮ ਦੇ ਮਹੀਨੇ ਨੇੜੇ ਆਉਣ ਦੇ ਨਾਲ, Pacific Gas and Electric Company (PG&E) ਗਾਹਕਾਂ ਨੂੰ ਉੰਨਾ ਦੇ ਗੈਸ ਉਪਕਰਨਾਂ ਦੀ ਘਰ ਵਿੱਚ ਹੀ ਮੁਫਤ ਸੁਰੱਖਿਆ ਨਿਰੀਖਣ ਕਰਨ ਲਈ ਕਾਲ ਕਰਨ ਲਈ ਯਾਦ ਕਰਾ ਰਹੀ ਹੈ। ਦੌਰੇ ਦੌਰਾਨ, PG&E ਉੰਨਾ ਗ੍ਰਾਹਕਾਂ ਲਈ ਪਾਇਲਟ ਲਾਈਟਾਂ ਵੀ ਜਗਾਏਗਾ ਜਿਨ੍ਹਾਂ ਕੋਲ ਹੀਟਰ ਜਾਂ ਹੋਰ ਉਪਕਰਨ ਹਨ ਜੋ ਗਰਮ ਮਹੀਨਿਆਂ ਦੌਰਾਨ ਬੰਦ …
Read More »
Crossings TV Asian Television – Home to Asian Americans