California ਦਾ Cap-and-Trade ਪ੍ਰੋਗਰਾਮ 2025 ਵਿੱਚ ਕੁੱਲ ਗ੍ਰਾਹਕ ਲਾਭਾਂ ਲਈ $183 ਪ੍ਰਦਾਨ ਕਰਦਾ ਹੈ ਜਦਕਿ ਜੈਵਿਕ ਬਾਲਣ ਉੱਤੇ ਨਿਰਭਰਤਾ ਨੂੰ ਘਟਾਉਂਦਾ ਹੈ ਓਕਲੈਂਡ, ਕੈਲੀਫੋਰਨੀਆ। —ਅਕਤੂਬਰਵਿੱਚ, ਲੱਖਾਂ ਰਿਹਾਇਸ਼ੀ ਅਤੇ ਯੋਗ ਛੋਟੇ ਕਾਰੋਬਾਰੀ ਗਾਹਕਾਂ ਨੂੰ ਉਨ੍ਹਾਂ ਦੇ Pacific Gas and Electric Company (PG&E) ਦੇ ਬਿਜਲੀ ਬਿੱਲ ‘ਤੇ California ਕਲਾਈਮੇਟ ਕ੍ਰੈਡਿਟ (California Climate Credit) ਦੇਖਣ ਨੂੰ ਮਿਲੇਗਾ। ਕ੍ਰੈਡਿਟ ਪ੍ਰਾਪਤ ਕਰਨ ਲਈ ਕੋਈ ਕਾਰਵਾਈ …
Read More »South Asian / Hindi / Punjabi
PG&E ਨੇ 1 ਸਤੰਬਰ ਤੋਂ ਰਿਹਾਇਸ਼ੀ ਬਿਜਲੀ ਦੀਆਂ ਕੀਮਤਾਂ ਘਟਾ ਦਿੱਤੀਆਂ; ਗਾਹਕਾਂ ਨੂੰ ਅਕਤੂਬਰ ਦੇ ਬਿਜਲੀ ਦੇ ਬਿੱਲਾਂ ਵਿੱਚ California ਕਲਾਈਮੇਟ ਕ੍ਰੈਡਿਟ ਪ੍ਰਾਪਤ ਹੋਵੇਗਾ
PG&E ਦੀਆਂ ਬਿਜਲੀ ਦੀਆਂ ਕੀਮਤਾਂ ਘੱਟ ਜਾਂਦੀਆਂ ਹਨ ਜਦਕਿ ਰਾਸ਼ਟਰੀ ਕੀਮਤਾਂ ਦੇ ਵਧਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ਓਕਲੈਂਡ, ਕੈਲੀਫੋਰਨੀਆ। — ਸਾਰੇ Pacific Gas and Electric Company (PG&E) ਰਿਹਾਇਸ਼ੀ ਗਾਹਕਾਂ ਲਈ 1 ਸਤੰਬਰ ਤੋਂ ਬਿਜਲੀ ਦੀਆਂ ਕੀਮਤਾਂ 2.1% ਤਕ ਘੱਟ ਗਈਆਂ। ਜਿਹੜੇ ਆਮ ਰਿਹਾਇਸ਼ੀ ਗਾਹਕ ਇੱਕ ਮਹੀਨੇ ਵਿੱਚ 500 ਕਿਲੋਵਾਟ ਘੰਟਿਆਂ ਦੀ ਵਰਤੋਂ ਕਰਦੇ ਹਨ ਅਤੇ ਜਿਹਨਾਂ ਨੂੰ ਕੋਈ ਛੋਟ …
Read More »ਵੱਡੇਜਾਂਛੋਟੇਕਿਸੇਵੀਖੁਦਾਈਦੇਪ੍ਰੋਜੈਕਟਤੋਂਪਹਿਲਾਂ 811 ‘ਤੇਕਾਲਕਰਨਲਈਇੱਕਰਿਮਾਈਂਡਰ
811 ‘ਤੇਕੀਤੀਇੱਕਮੁਫ਼ਤਕਾਲਤੁਹਾਨੂੰਸੁਰੱਖਿਅਤਰੱਖਣਅਤੇਔਸਤਨ 3,500 ਡਾਲਰਾਂਦੀਮਹਿੰਗੀਮੁਰੰਮਤਤੋਂਬਚਣਵਿੱਚਮਦਦਕਰੇਗੀ। ਓਕਲੈਂਡ, ਕੈਲੀਫੋਰਨੀਆ — ਭਾਵੇਂ ਤੁਸੀਂ ਕਿਸੇ ਸੰਪੱਤੀ ਦੇ ਮਾਲਕ ਹੋ ਜਾਂ ਠੇਕੇਦਾਰ, 811 ‘ਤੇ ਕਾਲ ਕਰਕੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ ਕਿ ਖੁਦਾਈ ਦੇ ਪ੍ਰੋਜੈਕਟਾਂ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਹੈ ਜਦਕਿ ਭੂਮੀਗਤ ਉਪਯੋਗਤਾ ਲਾਈਨਾਂ ਦੀ ਖ਼ਰਾਬੀ ਕਾਰਣ ਮਹਿੰਗੀ ਮੁਰੰਮਤ ਤੋਂ ਬਚਿਆ ਜਾਂਦਾ ਹੈ।ਭੂਮੀਗਤ ਉਪਯੋਗਤਾ ਲਾਈਨਾਂ ਖੋਖਲੀਆਂ ਹੋ ਸਕਦੀਆਂ ਹਨ, ਕਈ ਵਾਰ …
Read More »PG&E ਬੱਚਤਾਂ ਵਿੱਚ ਸਾਥ ਦੇਣ ਲਈ ਗਾਹਕਾਂ ਦੀ ਮਦਦ ਕਰਦਾ ਹੈ
ਬਿਜਲੀ ਦੀ ਬੱਚਤ ਸਹੀ ਉਪਕਰਣਾਂ, ਸਰਲ ਕਿਰਿਆਵਾਂ ਅਤੇ ਸਹਾਇਤਾ ਪ੍ਰੋਗਰਾਮਾਂ ਦੇ ਨਾਲ ਸ਼ੁਰੂ ਹੁੰਦੀ ਹੈ ਓਕਲੈਂਡ, ਕੈਲੀਫੋਰਨੀਆ। — Pacific Gas and Electric Company’s (PG&E)PG&E ਚਾਹੁੰਦਾ ਹੈ ਕਿ ਗਾਹਕਾਂ ਕੋਲ ਸੁਰੱਖਿਅਤ, ਠੰਡੇ ਰਹਿਣ ਅਤੇ ਆਪਣੀਆਂ ਬਿਜਲੀ ਦੀਆਂ ਲਾਗਤਾਂ ਨੂੰ ਘੱਟ ਰੱਖਣ ਲਈ ਉਹਨਾਂ ਨੂੰ ਆਪਣੇ ਲੋੜੀਂਦੇ ਸਰੋਤ ਪ੍ਰਾਪਤ ਹੋਣ। ਗਰਮੀ ਦੇ ਤਪਦੇ ਮਹੀਨਿਆਂ ਦੌਰਾਨ ਬਿਜਲੀ ਦੀ ਵਧੀ ਹੋਈ ਵਰਤੋਂ ਦੇ ਨਾਲ, …
Read More »ਸਥਾਨਕ ਰੈਸਟੋਰੈਂਟਾਂ ਵੱਲੋਂ ਖਾਣਾ ਬਣਾਉਣਾ: 188 ਰੈਸਟੋਰੈਂਟ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E Corporation Foundation) ਦੁਆਰਾ ਫੰਡ ਕੀਤੀ $5,000 ਰੇਜ਼ੀਲਿਅੰਸ ਗ੍ਰਾਂਟ ਪ੍ਰਾਪਤ ਕਰਦੇ ਹਨ
ਗ੍ਰਾਂਟ ਨਾਲ ਜੱਦੀ ਸ਼ਹਿਰ ਦੇ ਰੈਸਟੋਰੈਂਟਾਂ, ਵਪਾਰਕ ਕੈਟਰਰਜ਼ ਨੂੰ ਲੰਮੀ-ਮਿਆਦ ਦੀ ਸਫਲਤਾ ਵਿੱਚ ਮਦਦ ਮਿਲਦੀ ਹੈ ਓਕਲੈਂਡ, ਕੈਲੀਫੋਰਨੀਆ। — ਇਸ ਸਾਲ, ਵੱਡੀ ਗਿਣਤੀ ਵਿੱਚ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਰੈਸਟੋਰੈਂਟਾਂ ਅਤੇ ਵਪਾਰਕ ਕੈਟਰਰਜ਼ ਨੂੰ ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation, CRF) ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E ਫਾਊਂਡੇਸ਼ਨ) ਤੋਂ ਗ੍ਰਾਂਟ ਪ੍ਰਾਪਤ ਹੋ ਰਹੀ ਹੈ। ਗ੍ਰਾਂਟਾਂ ਦੀ ਵਰਤੋਂ ਉਪਕਰਨ ਦੇ ਅਪਗ੍ਰੇਡ, ਮਜ਼ਦੂਰਾਂ ਦੀ ਸਿਖਲਾਈ …
Read More »ਤੁਲਨਾ ਅਤੇ ਬਚਤ ਕਰੋ: ਦਰ ਯੋਜਨਾ ਬਦਲਣ ਨਾਲ PG&E ਗਾਹਕਾਂ ਦੇ ਬਿੱਲ ਘੱਟ ਹੋ ਸਕਦੇ ਹਨ
ਗਾਹਕਾਂ ਨੂੰ ਬੱਚਤ ਕਰਨ ਲਈ ਆਪਣੀ ਊਰਜਾ ਦੀ ਵਰਤੋਂ ਨੂੰ ਬਦਲਣ ਦੀ ਲੋੜ ਨਹੀਂ ਹੈ ਓਕਲੈਂਡ, ਕੈਲੀਫੋਰਨੀਆ। — ਇੱਕ ਸਧਾਰਨ ਤਬਦੀਲੀ ਤੁਹਾਡੇ ਊਰਜਾ ਬਿੱਲ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। Pacific Gas and Electric Company (PG&E) ਗਾਹਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਉਹ ਜਾਂਚ ਕਰਨ ਕਿ ਉਹਨਾਂ ਦੇ ਘਰ ਜਾਂ ਕਾਰੋਬਾਰ ਲਈ ਸਭ ਤੋਂ ਘੱਟ ਲਾਗਤ ਵਾਲੀ ਦਰ ਯੋਜਨਾ …
Read More »PG&E ਨੇ ਪਿਛਲੇ-ਬਕਾਏ ਵਾਲੇ ਗਾਹਕਾਂ ਲਈ ਬਿੱਲ ਰਾਹਤ ਵਧਾਉਣ ਲਈ $50 ਮਿਲੀਅਨ ਦਾ ਵਾਅਦਾ ਕੀਤਾ ਹੈ ਊਰਜਾ ਬਿੱਲ
ਨਵਾਂ PG&E ਪ੍ਰੋਗਰਾਮ ਯੋਗ ਗਾਹਕਾਂ ਲਈ $1,000 ਤੱਕ ਦੇ ਮੈਚਿੰਗ ਬਿੱਲ ਕ੍ਰੈਡਿਟ ਪ੍ਰਦਾਨ ਕਰਦਾ ਹੈ ਓਕਲੈਂਡ, ਕੈਲੀਫੋਰਨੀਆ। — Pacific Gas and Electric Company (PG&E) ਯੋਗ ਗਾਹਕਾਂ ਨੂੰ ਪਿਛਲੇ-ਬਕਾਏ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਕਰਨ ਲਈ ਨਵੇਂ ਅਤੇ ਮੌਜੂਦਾ ਵਿੱਤੀ ਸਹਾਇਤਾ ਪ੍ਰੋਗਰਾਮਾਂ ਲਈ $50 ਮਿਲੀਅਨ ਦੀ ਵਚਨਬੱਧਤਾ ਕਰ ਰਹੀ ਹੈ। ਇਹਨਾਂ ਪ੍ਰੋਗਰਾਮਾਂ ਵਿੱਚ PG&E ਦਾ ਨਵਾਂ ਮੈਚ ਮਾਈ ਪੇਮੈਂਟ ਪ੍ਰੋਗਰਾਮ …
Read More »ਪਹੁੰਚ ਦਾ ਵਿਸਤਾਰ: ਨਵੇਂ ਸਹਾਇਤਾ ਪ੍ਰੋਗਰਾਮ ਦਿਸ਼ਾ-ਨਿਰਦੇਸ਼ਾਂ ਤਹਿਤ 18% ਬਿਜਲੀ ਦੀ ਛੋਟ ਲਈ ਯੋਗ ਹੋਰ PG&E ਗਾਹਕ
ਹਕਾਂ ਨੂੰ ਯੋਗਤਾ ਦੀ ਜਾਂਚ ਕਰਨ ਅਤੇ ਮਹੀਨਾਵਾਰ ਬਿਜਲੀ ਛੋਟ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਓਕਲੈਂਡ, ਕੈਲੀਫੋਰਨੀਆ। — ਅੰਦਾਜ਼ਨ 150,000 ਤੋਂ ਵੱਧ ਵਾਧੂ Pacific Gas and Electric Company (PG&E) ਗਾਹਕ ਹੁਣ ਆਪਣੇ ਬਿਜਲੀ ਦਰ ‘ਤੇ 18% ਛੋਟ ਲਈ ਯੋਗ ਹਨ। ਫੈਮਿਲੀ ਇਲੈਕਟ੍ਰਿਕ ਰੇਟ ਅਸਿਸਟੈਂਸ (FERA) ਪ੍ਰੋਗਰਾਮ, ਇੱਕ- ਅਤੇ ਦੋ-ਵਿਅਕਤੀਆਂ ਵਾਲੇ ਪਰਿਵਾਰਾਂ ਨੂੰ ਸ਼ਾਮਲ ਕਰਨ ਲਈ ਵਿਸਤਾਰ ਕਰ …
Read More »PG&E ਵਲੋਂ ਗ੍ਰੈਜੂਏਟਾਂ ਲਈ: ਹਵਾ ਵਿੱਚ ਧਾਤੂ ਦੇ ਗੁਬਾਰੇ ਨਹੀਂ, ਪਰ ਟੋਪੀਆਂ ਉਛਾਲ ਕੇ ਸੁੱਟੋ
ਗ੍ਰੈਜੂਏਸ਼ਨ ਸੀਜ਼ਨ ਦੇ ਦੌਰਾਨ ਸੁਰੱਖਿਆ ਦਾ ਜਸ਼ਨ ਮਨਾਓ; ਧਾਤੂ ਦੇ ਗੁਬਾਰੇ ਦਾ ਭਾਰ ਹੌਲਾ ਰੱਖੋ ਓਕਲੈਂਡ, ਕੈਲੀਫ.— ਗ੍ਰੈਜੂਏਸ਼ਨ ਸੀਜ਼ਨ ਪੂਰੇ ਜੋਰਾਂ ‘ਤੇ ਹੋਣ ਨਾਲ, Pacific Gas and Electric Company (PG&E) ਗਾਹਕਾਂ ਨੂੰ ਹੀਲੀਅਮ ਨਾਲ ਭਰੇ ਧਾਤੂ ਗੁਬਾਰਿਆਂ ਨਾਲ ਜੁੜੇ ਜਨਤਕ ਸੁਰੱਖਿਆ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇ ਰਹੀ ਹੈ: ਜੇਕਰ ਤੁਹਾਡੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਗੁਬਾਰੇ ਸ਼ਾਮਲ ਹਨ, ਤਾਂ ਇਹ ਯਕੀਨੀ ਬਣਾਓ …
Read More »California ਦੇ ਜਲਵਾਯੂ ਟੀਚੇ ਪੂਰੇ ਕਰਨ ਲਈ EV ਐਕਸੈਸ ਕੁੰਜੀ ਅਤੇ ਜਿਸ ਨਾਲ ਬਿਜਲੀ ਦੀਆਂ ਕੀਮਤਾਂ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ
PG&E ਸੀਮਿਤ ਵਿੱਤੀ ਸੰਸਾਧਨਾਂ ਵਾਲੇ ਗਾਹਕਾਂ ਵਿੱਚ EV ਨੂੰ ਅਪਣਾਉਣ ਦੀ ਗਤੀ ਵਧਾ ਰਹੇ ਹਨ ਓਕਲੈਂਡ, ਕੈਲੀ.— ਇਲੈਕਟ੍ਰਿਕ ਵਾਹਨ (EV) California ਦੇ ਜਲਵਾਯੂ ਟੀਚੇ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹਨ ਅਤੇ ਗਾਹਕਾਂ ਲਈ ਬਿਜਲੀ ਦੀਆਂ ਦਰਾਂ ਘਟਾਉਣ ਵਿੱਚ ਮਦਦ ਕਰ ਸਕਦੇ ਹਨ, ਪਰ ਖੋਜ ਤੋਂ ਪਤਾ ਲੱਗਾ ਹੈ ਕਿ ਘੱਟ-ਆਮਦਨੀ ਵਾਲੀਆਂ ਬਰਾਦਰੀਆਂ ਦੇ ਡਰਾਈਵਰਾਂ ਲਈ EV ਨੂੰ ਖਰੀਦਣ ਦੀ ਲਾਗਤ …
Read More »