ਔਨਲਾਈਨ ਟੂਲ ਅਤੇ ਸਹਾਇਤਾ ਪ੍ਰੋਗਰਾਮ ਕੁਦਰਤੀ ਗੈਸ ਦੀ ਲਾਗਤ ਦੇ ਕਾਰਨ ਜਿਆਦਾ ਬਿੱਲਾਂ ਨਾਲ ਜੂਝ ਰਹੇ ਗਾਹਕਾਂ ਦੀ ਮਦਦ ਕਰ ਸਕਦੇ ਹਨ
ਓਕਲੈਂਡ, ਕੈਲੀਫ਼.— ਭੁਰਪੂਰ ਸਰਦੀ ਹੋਣ ਦੇ ਨਾਲ, ਜਿਵੇਂ ਤਾਪਮਾਨ ਘੱਟਦਾ ਹੈ, ਗਾਹਕ ਆਪਣੇ ਘਰਾਂ ਨੂੰ ਗਰਮ ਕਰਨ ਲਈ ਜਿਆਦਾ ਬਿਜਲੀ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਨਾਲ ਹੀ, Pacific Gas and Electric Company (PG&E) ਆਪਣੇ ਗਾਹਕਾਂ ਨੂੰ ਕੁਦਰਤੀ ਗੈਸ ਪ੍ਰਦਾਨ ਕਰਨ ਲਈ ਜੋ ਕੀਮਤਾਂ ਅਦਾ ਕਰਦੀ ਹੈ, ਉਹ ਪੱਛਮੀ ਤੱਟ ‘ਤੇ ਉੱਚ ਮੰਗ ਅਤੇ ਸਖਤ ਸਪਲਾਈ ਦੇ ਕਾਰਨ ਇਸ …
Read More »
Crossings TV Asian Television – Home to Asian Americans