ਰਾਸ਼ਟਰੀ ਤਿਆਰੀ ਵਾਲੇ ਮਹੀਨੇ (ਅਤੇ ਸਾਰੇ ਸਾਲ) ਦੌਰਾਨ ਐਮਰਜੈਂਸੀ ਹੋਣ ਤੇ ਆਪਣੇ ਪਰਿਵਾਰ ਦੀ ਤਿਆਰ ਰਹਿਣ ਵਿੱਚ ਮਦਦ ਕਰੋ
ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company) ਤੁਹਾਨੂੰ ਤਿਆਰੀ ਕਰਨ ਵਿੱਚ ਮਦਦ ਕਰਨ ਲਈ ਸੁਝਾਅ ਪੇਸ਼ ਕਰਦੀ ਹੈ OAKLAND, Calif.—ਆਫ਼ਤਾਂ ਬਿਨਾਂ ਚੇਤਾਵਨੀ ਦੇ ਆ ਸਕਦੀਆਂ ਹਨ। ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਗਾਹਕਾਂ ਨੂੰ ਆਪਣੇ ਪਰਿਵਾਰਾਂ ਜਾਂ ਸਹਿਕਰਮੀਆਂ ਨਾਲ ਗੱਲਬਾਤ ਕਰਨ ਅਤੇ ਸੰਕਟਕਾਲੀਨ …
Read More »
Crossings TV Asian Television – Home to Asian Americans