ਸਥਾਨਕ ਰੈਸਟੋਰੈਂਟਾਂ ਵੱਲੋਂ ਖਾਣਾ ਬਣਾਉਣਾ: 188 ਰੈਸਟੋਰੈਂਟ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E Corporation Foundation) ਦੁਆਰਾ ਫੰਡ ਕੀਤੀ $5,000 ਰੇਜ਼ੀਲਿਅੰਸ ਗ੍ਰਾਂਟ ਪ੍ਰਾਪਤ ਕਰਦੇ ਹਨ
ਗ੍ਰਾਂਟ ਨਾਲ ਜੱਦੀ ਸ਼ਹਿਰ ਦੇ ਰੈਸਟੋਰੈਂਟਾਂ, ਵਪਾਰਕ ਕੈਟਰਰਜ਼ ਨੂੰ ਲੰਮੀ-ਮਿਆਦ ਦੀ ਸਫਲਤਾ ਵਿੱਚ ਮਦਦ ਮਿਲਦੀ ਹੈ ਓਕਲੈਂਡ, ਕੈਲੀਫੋਰਨੀਆ। — ਇਸ ਸਾਲ, ਵੱਡੀ ਗਿਣਤੀ ਵਿੱਚ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਰੈਸਟੋਰੈਂਟਾਂ ਅਤੇ ਵਪਾਰਕ ਕੈਟਰਰਜ਼ ਨੂੰ ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation, CRF) ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E ਫਾਊਂਡੇਸ਼ਨ) ਤੋਂ ਗ੍ਰਾਂਟ ਪ੍ਰਾਪਤ ਹੋ ਰਹੀ ਹੈ। ਗ੍ਰਾਂਟਾਂ ਦੀ ਵਰਤੋਂ ਉਪਕਰਨ ਦੇ ਅਪਗ੍ਰੇਡ, ਮਜ਼ਦੂਰਾਂ ਦੀ ਸਿਖਲਾਈ …
Read More »