ਇਸ ਗਰਮੀ ਵਿੱਚ ਪੈਸੇ ਦੀ ਬੱਚਤ ਕਰੋ, ਊਰਜਾ ਦੀ ਬੱਚਤ ਕਰੋ ਅਤੇ ਗਰਿੱਡ ਦੀ ਮਦਦ ਕਰੋ
1.8 ਮਿਲੀਅਨ ਤੋਂ ਵੱਧ PG&E ਗਾਹਕ ਅਜਿਹੇ ਨਵੇਂ ਰਾਜ ਵਿਆਪੀ ਪ੍ਰੋਗਰਾਮ ਵਿੱਚ ਸਵੈਚਲਿਤ ਤੌਰ ‘ਤੇ ਨਾਮਾਂਕਿਤ ਹੋਏ ਹਨ, ਜੋ ਊਰਜਾ ਨੂੰ ਘੱਟ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ OAKLAND, Calif.— ਇਸ ਮਹੀਨੇ ਸ਼ੁਰੂ ਕੀਤੇ ਜਾ ਰਹੇ ਨਵੇਂ ਪਾਵਰ ਸੇਵਰ ਰਿਵਾਰਡਜ਼ ਪ੍ਰੋਗਰਾਮ ਦੇ ਨਾਲ, Pacific Gas and Electric Company (PG&E) ਦੇ ਗਾਹਕਾਂ ਨੂੰ ਅਕਤੂਬਰ ਤੋਂ ਲੈ ਕੇ ਚੋਣਵੇਂ ਗਰਮ ਦਿਨਾਂ ਦੌਰਾਨ …
Read More »
Crossings TV Asian Television – Home to Asian Americans