ਵਿਆਪਕ ਲਾਭ: PG&E ਊਰਜਾ ਬਿੱਲ ਸਹਾਇਤਾ ਵਧਾਉਂਦਾ ਹੈ ਅਤੇ ਹੋਰ ਗਾਹਕਾਂ ਦੀ ਮਦਦ ਲਈ REACH ਪ੍ਰੋਗਰਾਮ ਦਾ ਵਿਸਤਾਰ ਕਰਦਾ ਹੈ
ਯੋਗਤਾ ਪੂਰੀ ਕਰਨ ਵਾਲੇ ਹੋਰ ਗਾਹਕ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ $2,000 ਤੱਕ ਦਾ ਬਿੱਲ ਕ੍ਰੈਡਿਟ ਪ੍ਰਾਪਤ ਕਰ ਸਕਦੇ ਹਨ ਓਕਲੈਂਡ, ਕੈਲੀਫੋਰਨੀਆ. — ਪਿਛਲੇ ਬਕਾਇਆ ਊਰਜਾ ਬਿੱਲਾਂ ਵਾਲੇ ਹੋਰ ਪਰਿਵਾਰਾਂ ਨੂੰ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਕਮਿਊਨਿਟੀ ਮਦਦ ਰਾਹੀਂ ਊਰਜਾ ਸਹਾਇਤਾ ਲਈ ਰਾਹਤ (Relief for Energy Assistance through Community …
Read More »
Crossings TV Asian Television – Home to Asian Americans