ਸਰਦੀਆਂ ਦੇ ਨੇੜੇ ਆਉਣ ਨਾਲ,PG&E ਮੁਫ਼ਤ ਗੈਸ ਉਪਕਰਣ ਸੁਰੱਖਿਆ ਜਾਂਚ ਅਤੇ ਪਾਇਲਟ ਲਾਈਟਾਂ ਨੂੰ ਮੁੜ-ਜਗਾਉਣ ਦੀ ਪੇਸ਼ਕਸ਼ ਕਰਦਾ ਹੈ
ਗਾਹਕ ਇਹ ਯਕੀਨੀ ਬਣਾਉਣ ਲਈ ਆਨਲਾਈਨ ਮੁਲਾਕਾਤਾਂ ਤੈਅ ਕਰ ਸਕਦੇ ਹਨ ਕਿ ਗੈਸ ਉਪਕਰਣਕੰਮ ਕਰਨ ਦੀ ਸੁਰੱਖਿਅਤ ਸਥਿਤੀ ਵਿੱਚ ਹਨ ਓਕਲੈਂਡ, ਕੈਲੀਫੋਰਨੀਆ — ਆਉਣ ਵਾਲੇ ਠੰਡੇ ਮੌਸਮ ਦੇ ਮਹੀਨਿਆਂ ਦੌਰਾਨ ਗਾਹਕਾਂ ਦੀ ਸੁਰੱਖਿਅਤ ਵਰਤੋਂ ਲਈ ਆਪਣੇ ਗੈਸ ਉਪਕਰਣਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਨ ਲਈ, Pacific Gas and Electric Company (PG&E) ਮੁਫਤ ਇਨ-ਹੋਮ ਸੁਰੱਖਿਆ ਜਾਂਚ ਦੀ ਪੇਸ਼ਕਸ਼ ਕਰ ਰਹੀ ਹੈ। …
Read More »
Crossings TV Asian Television – Home to Asian Americans