ਗਾਹਕਾਂ ਨੂੰ ਸੁਰੱਖਿਅਤ ਰੱਖਣਾ: ਅਪ੍ਰੈਲ ਰਾਸ਼ਟਰੀ ਸੁਰੱਖਿਅਤ ਖੁਦਾਈ ਮਹੀਨਾ, ਸਾਰੇ ਵੱਡੇ ਜਾਂ ਛੋਟੇ ਖੁਦਾਈ ਦੇ ਪ੍ਰੋਜੈਕਟ ਲਈ 811 ਤੇ ਕਾਲ ਕਰਨ ਲਈ ਇੱਕ ਰਿਮਾਈਂਡਰ
ਹਾਲ ਹੀ ਦੇ ਤੂਫ਼ਾਨਾਂ ਦੇ ਨਾਲ, ਬਹੁਤ ਸਾਰੇ ਕੈਲੀਫੋਰਨੀਆ ਵਾਸੀ ਵਾੜ ਦੀ ਮੁਰੰਮਤ ਜਾਂ ਡਿੱਗੇ ਹੋਏ ਦਰਖਤਾਂ ਨੂੰ ਹਟਾਉਣ ਵਰਗੇ ਪ੍ਰੋਜੈਕਟ ਦਾ ਸੰਚਾਲਨ ਕਰਨਗੇ ਸੈਨ ਫਰਾਂਸਿਸਕੋ, ਕੈਲੀਫ. — ਜਿਵੇਂ ਹੀ ਬਸੰਤ ਰੁੱਤ ਦਾ ਮੌਸਮ ਆਉਂਦਾ ਹੈ, ਬਹੁਤ ਸਾਰੇ ਕੈਲੀਫੋਰਨੀਆ ਵਾਸੀ ਘਰ ਦੇ ਆਲੇ-ਦੁਆਲੇ ਪ੍ਰੋਜੈਕਟ ਸ਼ੁਰੂ ਕਰਨਗੇ, ਜਿਸ ਵਿੱਚ ਖੁਦਾਈ ਸ਼ਾਮਲ ਹੁੰਦੀ ਹੈ। ਭਾਵੇਂ ਇਹ ਕੋਈ ਦਰੱਖਤ ਜਾਂ ਝਾੜੀ ਲਗਾਉਣਾ ਹੋਵੇ, …
Read More »
Crossings TV Asian Television – Home to Asian Americans