ਬਸੰਤ ਰੁੱਤ ਦੇ ਬਿੱਲ ਤੋਂ ਰਾਹਤ: $125 California ਕਲਾਈਮੇਟ ਕ੍ਰੈਡਿਟ ਸਵੈਚਲਿਤ ਢੰਗ ਨਾਲ PG&E ਗਾਹਕਾਂ ਦੇ ਬਿਜਲੀ ਦੇ ਬਿੱਲਾਂ ‘ਤੇ ਲਗਾਇਆ ਗਿਆ
ਛੋਟੇ ਕਾਰੋਬਾਰ ਵਾਲੇ ਗਾਹਕ ਵੀ ਕ੍ਰੈਡਿਟ ਪ੍ਰਾਪਤ ਕਰਦੇ ਹਨ ਓਕਲੈਂਡ, ਕੈਲੀਫੋਰਨੀਆ —ਕਈ ਮਿਲੀਅਨ Pacific Gas and Electric Company (PG&E) ਗਾਹਕਾਂ ਨੂੰ ਉਨ੍ਹਾਂ ਦੇ ਅਪ੍ਰੈਲ ਦੇ ਊਰਜਾ ਬਿੱਲ ‘ਤੇ California ਕਲਾਈਮੇਟ ਕ੍ਰੈਡਿਟ ਸਵੈਚਲਿਤ ਤੌਰ ‘ਤੇ ਪ੍ਰਾਪਤ ਹੋਣਗੇ। ਸਰਗਰਮ ਬਿਜਲੀ ਖਾਤੇ ਵਾਲੇ ਰਿਹਾਇਸ਼ੀ ਘਰਾਂ ਨੂੰ $58.23 ਦਾ ਬਿਜਲੀ ਕ੍ਰੈਡਿਟ ਮਿਲੇਗਾ। ਸਰਗਰਮ ਗੈਸ ਖਾਤੇ ਵਾਲੇ ਰਿਹਾਇਸ਼ੀ ਘਰਾਂ ਨੂੰ $67.03 ਦਾ ਕ੍ਰੈਡਿਟ ਮਿਲੇਗਾ। PG&E …
Read More »
Crossings TV Asian Television – Home to Asian Americans