ਕੈਲੀਫੋਰਨੀਆ ਕਲਾਈਮੇਟ ਕਰੈਡਿਟ ਇਸ ਮਹੀਨੇ ਗਾਹਕ ਬਿੱਲਾਂ ’ਤੇ ਕੁੱਲ $87.13 ਤੱਕ ਲਾਗੂ ਹੋਇਆ
ਪੌਣ-ਪਾਣੀ ਬਦਲਾਵ ਕਰਨ ਲਈ ਰਾਜ ਤੋਂ ਬਿੱਲ ਕਰੈਡਿਟ PG&E ਗਾਹਕਾਂ ਦੇ ਪੈਸੇ ਬਚਾਉਂਦਾ ਹੈ ਸੈਨ ਫਰਾਂਸਿਸਕੋ, ਕੈਲੀਫ. — ਪੌਣ-ਪਾਣੀ ਬਦਲਾਵ ਨਾਲ ਲੜਣ ਲਈ ਰਿਹਾਇਸ਼ੀ ਗਾਹਕਾਂ ਨੂੰ ਸਵੈਚਾਲਿਤ ਰੂਪ ਵਿੱਚ ਇਸ ਮਹੀਨੇ ਕੈਰੀਫੋਰਨੀਆ ਪਬਲਿਕ ਯੂਟੀਲਿਟੀਜ਼ ਕਮਿਸ਼ਨ (California Public Utilities Commission, CPUC) ਦੁਆਰਾ ਤਿਆਰ ਕੀਤਾ ਗਿਆਕੈਲੀਫੋਰਨੀਆ ਕਲਾਈਮੇਟ ਕਰੈਡਿਟ ਹਾਸਲ ਹੋਵੇਗਾ। ਪੈਸੇਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਸਹੀ …
Read More »
Crossings TV Asian Television – Home to Asian Americans